ਟ੍ਰੱਕ ਵਿਚ 23 ਕਿਲੋ ਅਫੀਮ ਲੈ ਕੇ ਆ ਰਹੇ ਜੀਜਾ-ਸਾਲਾ ਨੂੰ ਬਟਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ 20 ਜੁਲਾਈ (ਮੰਨਣ ਸੈਣੀ)। ਪੁਲਿਸ ਜ਼ਿਲ੍ਹਾ ਬਟਾਲਾ ਦੀ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਜਿਸ ਵਿੱਚ ਨਸ਼ੀਲੇ ਪਦਾਰਥਾਂ ਖਿਲਾਫ ਛੇੜੇ ਗਏ ਆਪਣੇ ਅਭਿਆਨ ਦੇ ਤਹਿਤ  ਪੁਲਿਸ ਨੇ ਇੱਕ ਟ੍ਰੱਕ ਰਾਹੀਂ 23 ਕਿਲੋ ਅਫੀਮ ਲਿਆ ਰਹੇ ਜੀਜਾ-ਸਾਲਾ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਟ੍ਰਕ ਦਾ ਮਾਲਕ ਹੈ ਜੱਦ ਕਿ ਉਸਦਾ ਸਾਲਾ … Continue reading ਟ੍ਰੱਕ ਵਿਚ 23 ਕਿਲੋ ਅਫੀਮ ਲੈ ਕੇ ਆ ਰਹੇ ਜੀਜਾ-ਸਾਲਾ ਨੂੰ ਬਟਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ